ਫਰੀਦਕੋਟ: ਸਰਕੂਲਰ ਰੋਡ ਨੇੜੇ ਐਸਐਸਪੀ ਪ੍ਰਗਿਆ ਜੈਨ ਨੇ ਸਨੈਚਰਾਂ ਦਾ ਮੁਕਾਬਲਾ ਕਰਨ ਵਾਲੀ ਔਰਤ ਨਾਲ ਕੀਤੀ ਮੁਲਾਕਾਤ ਅਤੇ ਕੀਤੀ ਸਲਾਘਾ
Faridkot, Faridkot | Jul 16, 2025
ਇਸ ਮੌਕੇ ਤੇ ਐਸਐਸਪੀ ਨੇ ਨਾਂ ਕੇਵਲ ਪਰਿਵਾਰ ਦੀ ਹੌਸਲਾ ਅਫਜਾਈ ਕੀਤੀ, ਸਗੋਂ ਇਹ ਵੀ ਯਕੀਨ ਦਿਵਾਇਆ ਕਿ ਫਰੀਦਕੋਟ ਪੁਲਿਸ ਸਦੈਵ ਜਨਤਾ ਦੀ ਸੁਰੱਖਿਆ...