ਰੂਪਨਗਰ: ਪਿੰਡ ਬ੍ਰਹਮਪੁਰ ਤੋਂ ਨਹਿਰ ਵਿੱਚ ਡਿੱਗੇ ਸਾਨ੍ਹ ਨੂੰ ਸਰਬ ਸੇਵਾ ਸੋਸਾਇਟੀ ਦੇ ਅਹੁਦੇਦਾਰਾਂ ਨੇ ਕੜੀ ਮਸ਼ੱਕਤ ਤੋਂ ਬਾਅਦ ਨਹਿਰ ਵਿੱਚੋਂ ਕੱਢਿਆ
Rup Nagar, Rupnagar | Aug 6, 2025
ਨੰਗਲ ਦੇ ਨਜ਼ਦੀਕੀ ਪਿੰਡ ਬ੍ਰਹਮਪੁਰ ਵਿਖੇ ਨਹਿਰ ਦੇ ਕਿਨਾਰੇ ਤੇ ਚਰਦਾ ਚਰਦਾ ਸਾਨ ਨਹਿਰ ਵਿੱਚ ਡਿੱਗ ਗਿਆ ਜਿਸ ਦਾ ਪਤਾ ਲੱਗਣ ਤੇ ਸਰਬ ਸੇਵਾ...