ਖੰਨਾ: ਸੁਪਾਰੀ ਕਿਲਰ ਸ਼ੂਟਰ ਦਾ ਮਾਛੀਵਾਡ਼ਾ ਪੁਲਸ ਨੇ 4-5 ਦੀ ਰਾਤ ਨੂੰ ਕੀਤਾ ਐਨਕਾਊਂਟਰ ਜੰਗਲੀ ਖੇਤਰ ਵਿਚ ਹਥਿਆਰਾਂ ਦੀ ਬਰਾਮਦਗੀ ਦੌਰਾਨ ਹੋਇਆ
Khanna, Ludhiana | Aug 5, 2025
ਸਮਰਾਲਾ ਦੇ ਬਲਾਕ ਜਿੱਥੇ ਪੁਲਿਸ ਦੇ ਵੱਲੋਂ ਇੱਕ ਸੁਪਾਰੀ ਕਿਲਰ ਸ਼ੂਟਰ ਦਾ ਇਨਕਾਊਂਟਰ ਕੀਤਾ ਗਿਆ ਥਾਣਾ ਮੁਖੀ ਦਾ ਰਿਵਾਲਵਰ ਖੋਹ ਕੇ ਭੱਜਣ ਦੀ ਫਿਰ...