ਖੰਨਾ: ਭਾਰੀ ਮੀਂਹ ਦੇ ਨਾਲ ਖੰਨਾ 66 ਕੇਵੀ ਗਰਿੱਡ ਦੀ ਕੰਧ ਟੁੱਟੀ। ਮੀਂਹ ਦਾ ਪਾਣੀ ਗਰਿੱਡ ਚ ਵੜਿਆ। ਸ਼ਹਿਰ ਦੀ ਬਿਜਲੀ ਸਪਲਾਈ ਠੱਪ
Khanna, Ludhiana | Sep 1, 2025
ਖੰਨਾ ਚ ਭਾਰੀ ਮੀਂਹ ਦੇ ਨਾਲ 66 ਕੇਵੀ ਗਰਿੱਡ ਦੀ ਕੰਧ ਟੁੱਟੀ। ਮੀਂਹ ਦਾ ਪਾਣੀ ਗਰਿੱਡ ਚ ਵੜਿਆ। ਸ਼ਹਿਰ ਦੀ ਬਿਜਲੀ ਸਪਲਾਈ ਠੱਪ। ਪਾਣੀ ਕੱਢਣ ਲਈ...