ਬਰਨਾਲਾ: ਥਾਣਾ ਸਿਟੀ ਵਨ ਅਤੇ ਥਾਣਾ ਸਿਟੀ ਟੂ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਤਿੰਨ ਨਸ਼ਾ ਤਸਕਰ ਕਾਬੂ 190 ਨਸ਼ੀਲੀਆ ਗੋਲੀਆਂ 40 ਬੋਤਲਾਂ ਸ਼ਰਾਬ ਬਰਾਮਦ
Barnala, Barnala | Aug 4, 2025
ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਚਲਦਿਆਂ ਲਗਾਤਾਰ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗ ਰਹੀ ਹੈ ਇਸੇ ਲੜੀ ਤਹਿਤ ਥਾਣਾ ਸਿਟੀ ਵਨ ਅਤੇ ਥਾਣਾ ਸਿਟੀ ਟੂ...