Public App Logo
Jansamasya
National
Bihar
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
North_east_delhi
Nagaland
East_delhi
West_delhi
Bipinrawat
Railone
North_west_delhi
Thodadhyanse
Cds
Educationforall
Railsafety
Chaitranavratri
Smartrailyatri
Indianrailway
Notoadulteration
Railinfra4jharkhand
Safetyfirst
Amritstation
Railinfra4westbengal
No video available

ਡੇਰਾਬਸੀ: ਪਿੰਡ ਰਾਮਗੜ੍ਹ ਭੱਡਾ ਵਿਚ ਗਟਰਾ ਦੇ ਢੱਕਣ ਫਿਰ ਤੋਂ ਚੋਰੀ ਕਰਦੇ ਚੋਰ ਕਾਬੂ, ਇਹਨਾਂ ਤੋ ਏਕ ਚੋਰੀ ਦਾ ਮੋਟਰ ਸਾਇਕਲ ਵੀ ਬਰਬਾਦ ਪੁਲਸ ਫਿਰ ਚੁੱਪ

ਮੋਹਾਲੀ ਜਿਲੇ੍ਹ ਦੇ ਅਧੀਨ ਆਊਂਦੇ ਪਿੰਡ ਭਵਾਤ ਦੇ ਸ਼ੀਵਰੇਜ਼ ਦੇ ਢੱਕਣ ਚੁੱਕਣ ਵਾਲਿਆਂ ਦੀ ਖਬਰ ਨਸ਼ਰ ਕੀਤੀ ਸੀ ਜਿਸ ਵਿੱਚ ਪੁਲਿਸ ਨੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਇਸੇ ਕਰਕੇ ਇਹਨਾਂ ਨਸ਼ੇੜੀਆਂ ਚੋਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ ।ਅੱਜ ਇਹਨਾਂ ਚੋਰਾਂ ਨੇ ਅੱਜ ਮੁੜ ਪਿੰਡ ਰਾਮਗੜ੍ਹ ਭੁੱਡਾ ਵਿੱਚ ਗਟਰ ਦੇ ਢੱਕਣ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਥਾਂਨਕ ਲੋਕਾਂ ਨੇ ਇਹਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਤੇ ਇਹਨਾਂ ਪਾਸੋ ਚੋਰੀ ਮੋਟਰਸਾਈਕਲ ਵੀ ਮਿਲਿਆ

MORE NEWS