ਸਰਦੂਲਗੜ੍ਹ: ਸਰਕਾਰ ਨੁਕਸਾਨੇ ਨਰਮੇ ਦੀ ਸਪੈਸ਼ਲ ਗਿਰਦਾਵਰੀ ਕਰਾ ਕੇ ਮੁਆਵਜ਼ਾ ਦੇਵੇ: ਬਲਵਿੰਦਰ ਸਿੰਘ ਭੂੰਦੜ
ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਭਾਰੀ ਬਰਸਾਤ ਦੇ ਨਾਲ ਨਰਮਾ ਪੱਟੀ ਦੇ ਪਿੰਡਾਂ ਵਿੱਚ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਉਹਦਾ ਕਿਹਾ ਕਿ ਨਰਮੇ ਦੀ ਫਸਲ ਤਬਾਹ ਹੋ ਚੁੱਕੀ ਹੈ ਇਸ ਲਈ ਸਰਕਾਰ ਨੂੰ ਫੌਰੀ ਗੁਰਦਾਵਰੀ ਕਰਵਾ ਕੇ ਨਰਮੇ ਦੇ ਬਾਰਿਸ਼ ਕਾਰਨ ਉਹ ਨੁਕਸਾਨ ਦੀ ਭਰਭਾਈ ਦਾ ਮੁਆਵਜ਼ਾ ਤੁਰੰਤ ਦੇਣਾ ਚਾਹੀਦਾ ਹੈ