ਬਠਿੰਡਾ ਮਲੋਟ ਰੋਡ ਬਾਈਪਾਸ ਤੇ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਪੁਲਿਸ ਨੇ ਕੀਤਾ ਮਾਮਲਾ ਦਰਜ਼, ਕੈਂਟਰ ਚਾਲਕ ਕਾਬੂ
Sri Muktsar Sahib, Muktsar | Sep 27, 2025
ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਮਲੋਟ ਰੋਡ ਬਾਈਪਾਸ ਹੋਏ ਦਰਦਨਾਕ ਹਾਦਸੇ ਦੇ ਸਬੰਧ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ਼ ਕਰਦੇ ਹੋਏ ਕੈਂਟਰ ਡਰਾਈਵਰ ਨੂੰ ਕਾਬੂ ਕਰ ਲਿਆ। ਜ਼ਿਕਰਯੋਗ ਹੈ ਕਿ ਸੜਕ ਹਾਦਸੇ ਵਿੱਚ ਕੈਂਟਰ ਦੀ ਚਪੇਟ ਚ ਆਉਣ ਨਾਲ ਸਕੂਟਰੀ ਸਵਾਦ ਦੋ ਲੜਕੀਆਂ ਦੀ ਮੌਤ ਹੋ ਗਈ ਸੀ।