ਬਠਿੰਡਾ: ਮਿੰਨੀ ਸਕੱਤਰੇਤ ਵਿਖੇ ਪੁਲਸ ਮੁਲਾਜ਼ਮ ਰਿਟਾਇਰਮੈਂਟ ‘ਤੇ ਵਿਦਾਇਗੀ ਸਮਾਰੋਹ
ਐੱਸ.ਪੀ. ਹਿਨਾ ਗੁਪਤਾ ਬਠਿੰਡਾ ਨੇ ਸੇਵਾ ਮੁਕੰਮਲ ਕਰਕੇ ਰਿਟਾਇਰ ਹੋ ਰਹੇ ਪੁਲਿਸ ਕਰਮੀਆਂ ਨੂੰ ਵਿਦਾਇਗੀ ਪਾਰਟੀ ਰਾਹੀਂ ਰਿਟਾਇਰਮੈਂਟ ਜੀਵਨ ਦੀ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਉਹਨਾਂ ਨੇ ਸਾਰੇ ਮੁਲਾਜ਼ਮਾਂ ਨੂੰ ਸਨਮਾਨ ਦਿੱਤਾ ਗਿਆ ਹੈ।