ਅੰਮ੍ਰਿਤਸਰ 2: CIA ਸਟਾਫ 3 ਦੀ ਪੁਲਿਸ ਦੀ ਵੱਡੀ ਸਫਲਤਾ, ਯੂਪੀ ਨੌਜਵਾਨ 7.122 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ
ਅੰਮ੍ਰਿਤਸਰ ਪੁਲਿਸ ਨੇ ਛੇਹਰਟਾ ਦੇ ਵਡਾਲੀ ਤੋਂ ਯੂਪੀ ਨਿਵਾਸੀ 22 ਸਾਲਾ ਯਾਸੀਨ ਮੁਹੰਮਦ ਨੂੰ ਗ੍ਰਿਫ਼ਤਾਰ ਕਰਕੇ 7.122 ਕਿਲੋ ਹੈਰੋਇਨ ਬਰਾਮਦ ਕੀਤੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਉਹ ਮੋਗਾ ਦੇ ਜਗਪ੍ਰੀਤ ਸਿੰਘ ਜੱਗਾ ਦੇ ਪਾਕਿਸਤਾਨੀ ਤਸਕਰਾਂ ਨਾਲ ਜੁੜੇ ਨੈੱਟਵਰਕ ਲਈ ਕੰਮ ਕਰਦਾ ਸੀ ਡਰੋਨਾਂ ਰਾਹੀਂ ਹੈਰੋਇਨ ਆਉਂਦੀ ਸੀ। ਹੋਰ ਸਾਥੀਆਂ ਦੀ ਤਲਾਸ਼ ਜਾਰੀ