ਖਰੜ: ਲਗਾਤਾਰ ਹੋ ਰਹੀ ਬਰਸਾਤ ਕਾਰਨ ਪੀਜੀਆਈ ਤੋਂ ਨਵਾਂ ਗਰਾਉਂ ਜਾਂਦੀ ਸੜਕ ਵਿੱਚ ਵੀ ਲੱਗਿਆ ਪਾੜ ਪੈਨ
ਲਗਾਤਾਰ ਹੋ ਰਹੀ ਬਰਸਾਤ ਨੇ ਜਿੱਥੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜਾਂ ਵਰਗੀ ਸਥਿਤੀ ਪੈਦਾ ਕੀਤੀ ਹੋਈ ਹ ਉਥੇ ਹੀ ਗੱਲ ਜੇ ਨਵਾਂ ਗਰਾਉਂ ਦੀ ਕਰੀਏ ਤਾਂ ਪੀਜੀਆਈ ਦੇ ਚੰਡੀਗੜ੍ਹ ਨੂੰ ਜਾਂਦੀ ਸੜਕ ਦੇ ਵਿੱਚ ਵੀ ਪਾੜ ਪੈਣਾ ਸ਼ੁਰੂ ਹੋ ਗਿਆ।