Public App Logo
Jansamasya
National
Delhi
Vandebharatexpress
Didyouknow
Shahdara
New_delhi
South_delhi
Worldenvironmentday
Beattheheat
Beatncds
Stopobesity
Hiv
Aidsawareness
Oralhealth
Mentalhealth
Seasonalflu
Worldimmunizationweek
Healthforall
Sco
Blooddonation
Saynototobacco
Vayvandanacard
Ayushmanbharat
Tbmuktbharat
Pmjay
Jansamasya
Liverhealth
Sicklecellawareness

ਫਾਜ਼ਿਲਕਾ: ਤੇਜਾ ਰੁਹੇਲਾ ਇਲਾਕੇ ਚ ਦੁਬਾਰਾ ਆ ਗਿਆ ਪਾਣੀ, ਸੜਕਾਂ ਤੋਂ ਤੇਜ਼ ਰਫਤਾਰ ਨਾਲ ਲੰਘ ਰਿਹਾ ਪਾਣੀ, ਸੜਕੀ ਸੰਪਰਕ ਟੁੱਟਿਆ

Fazilka, Fazilka | Sep 16, 2025
ਇੱਕ ਪਾਸੇ ਕਿਹਾ ਜਾ ਰਿਹਾ ਸੀ ਕਿ ਸਤਲੁਜ ਵਿੱਚ ਪਾਣੀ ਦਾ ਪੱਧਰ ਘੱਟ ਗਿਆ। ਲੇਕਿਨ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਪਾਣੀ ਫਿਰ ਤੋਂ ਆ ਗਿਆ । ਪਿੰਡ ਤੇਜਾ ਰੁਹੇਲਾ ਦੀਆਂ ਤਸਵੀਰਾਂ ਨੇ ਜਿੱਥੇ ਰਾਤੋ ਰਾਤ ਪਾਣੀ ਇਸ ਕਦਰ ਵਧਿਆ ਕਿ ਫਿਰ ਤੋਂ ਸੜਕੀ ਸੰਪਰਕ ਟੁੱਟ ਗਿਆ ਤੇ ਕਈ ਘਰ ਇਸ ਦੀ ਚਪੇਟ ਵਿੱਚ ਆ ਗਏ ਨੇ । ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਇਹ ਪਾਣੀ ਤੇਜ਼ ਰਫਤਾਰ ਦੇ ਨਾਲ ਮਾਰ ਕਰ ਰਿਹਾ ਹੈ ।

MORE NEWS