ਖੰਨਾ: ਪਿੰਡ ਸਸਰਾਲੀ ਤੋਂ ਬਾਅਦ ਹੁਣ ਸਤਲੁਜ ਦਰਿਆ ਦਾ ਪਾਣੀ ਹੁਣ ਪਿੰਡ ਮੱਤੇਵਾਡ਼ਾ ਸ਼ੇਰੂਗਡ਼੍ਹੀ ਬੰਨ੍ਹ ਨੂੰ ਢਾਹ ਲਗਾਉਣ ਲੱਗਾ ਪਿੰਡਾਂ ਦੇ ਲੋਕ ਚਿੰਤਤ
Khanna, Ludhiana | Sep 7, 2025
ਪਿੰਡ ਸਸਰਾਲੀ ਵਿਖੇ ਤਾਂ ਸਤਲੁਜ ਦਰਿਆ ਦਾ ਪਾਣੀ ਧੁੱਸੀ ਬੰਨ੍ਹ ਨੂੰ ਢਾਹ ਲਗਾ ਹੀ ਰਿਹਾ ਸੀ ਅਤੇ ਹੁਣ ਉਸ ਤੋਂ 3 ਕਿਲੋਮੀਟਰ ਪਹਿਲਾਂ ਪੈਂਦੇ ਪਿੰਡ...