ਫਾਜ਼ਿਲਕਾ: ਸਰਹੱਦੀ ਪਿੰਡ ਚੱਕ ਰੁਹੇਲਾ ਅਤੇ ਆਸ ਪਾਸ ਹੜ੍ਹ ਕਾਰਨ ਫਸਲਾਂ ਤਬਾਹ, ਘਰਾਂ ਨੂੰ ਵੀ ਪਹੁੰਚਾ ਕਾਫੀ ਨੁਕਸਾਨ, ਮੁਆਵਜਾ ਦੇਣ ਦੀ ਮੰਗ
Fazilka, Fazilka | Sep 13, 2025
ਫ਼ਾਜ਼ਿਲਕਾ ਸਰਹੱਦੀ ਪਿੰਡ ਚੱਕ ਰੁਹੇਲਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਸਤਲੁਜ ਦਰਿਆ ਦੇ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ। ਜਿਸ ਨਾਲ...