ਨਿਹਾਲ ਸਿੰਘਵਾਲਾ: ਨਿਹਾਲ ਸਿੰਘ ਵਾਲਾ ਆਮ ਆਦਮੀ ਪਾਰਟੀ -ਜਗਦੀਪ ਸਿੰਘ ਗੱਟਰਾ ਨੂੰ ਮਾਲਵਾ ਜੋਨ ਦਾ ਲਗਾਇਆ ਇੰਚਾਰਜ
Nihal Singhwala, Moga | Aug 5, 2025
ਆਮ ਆਦਮੀ ਪਾਰਟੀ ਦੀ ਸਮੁੱਚੀ ਹਾਈ ਕਮਾਨ ਅਤੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋ ਜਗਦੀਪ ਸਿੰਘ ਗੱਟਰਾ ਨੂੰ ਮਾਲਵਾ ਜੋਨ ਇੰਚਾਰਜ ਲਗਾਇਆ ਗਿਆ...