ਪਠਾਨਕੋਟ: ਹਲਕਾ ਭੋਆ ਦੇ ਕਥਲੋਰ ਨੇੜੇ ਪੈਂਦੇ ਪਿੰਡ ਪੰਮਾ ਵਿਖੇ ਰਾਵੀ ਦਰਿਆ ਦਾ ਪਾਣੀ ਬੜਿਆ ਗੁਜਰਾਂ ਦੇ ਘਰਾਂ ਵਿੱਚ ਪ੍ਰਸ਼ਾਸਨ ਤੋਂ ਮਦਦ ਦੀ ਲਗਾਈ ਗੁਹਾਰ
Pathankot, Pathankot | Aug 25, 2025
ਹਲਕਾ ਭੋਆ ਦੇ ਪਿੰਡ ਕਥਲੋਰ ਨੇੜੇ ਪੈਂਦੇ ਪਿੰਡ ਪਮਾ ਵਿਖੇ ਰਾਵੀ ਦਰਿਆ ਵਿੱਚ ਪਾਣੀ ਵਧਣ ਨਾਲ ਰਾਵੀ ਦਰਿਆ ਦਾ ਪਾਣੀ ਗੁਜਰਾਂ ਦੇ ਘਰਾਂ ਵਿੱਚ ਵੜਿਆ...