ਸਮਾਣਾ ਸ਼ਹਿਰ ਦੇ ਵਿੱਚ ਅਵਾਰਾ ਕੁੱਤਿਆਂ ਦੀ ਇੰਨੀ ਦਹਿਸ਼ਤ ਹੈ ਕਿ ਬੱਚੇ ਗਲੀਆਂ ਵਿੱਚੋਂ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਔਰਤਾਂ ਵੀ ਘਰਦੇ ਵਿੱਚ ਰਹਿਣ ਨੂੰ ਮਜਬੂਰ ਹਨ ਰੋਜਾਨਾ ਸਰਕਾਰੀ ਹਸਪਤਾਲ ਦੇ ਵਿੱਚ 30 - 40 ਮਰੀਜ਼ ਅਵਾਰਾ ਕੁੱਤਾ ਦੇ ਕੱਟਣ ਦੇ ਆ ਰਹੇ ਕਈ ਵਾਰ ਕੁੱਤਿਆਂ ਵੱਲੋਂ ਬੱਚਿਆਂ ਤੇ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਜ਼ਖਮੀ ਕੀਤਾ ਜਾਦਾ ਹੈ ਸਮਾਨਾ ਦੀ ਪ੍ਰਤਾਪ ਕਲੋਨੀ ਦੇ ਵਿੱਚ ਗਲੀ ਨੰਬਰ ਚਾਰ ਦੇ ਨਿਵਾਸੀ ਇਸ ਸਮੱਸਿਆ ਤੋਂ ਹੋਰ ਜਿ