ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਦੇ ਮਾਧੋਪੁਰ ਵਿਖੇ ਹੜ ਦੀ ਚਪੇਟ ਵਿੱਚ ਆਏ ਨਹਿਰੀ ਵਿਭਾਗ ਦੇ ਕਰਮਚਾਰੀ ਦੀ ਮਿਲੀ ਲਾਸ਼
Pathankot, Pathankot | Aug 30, 2025
ਐਨ ਡੀ ਆਰ ਐਫ ਟੀਮ ਅਤੇ ਏਅਰਫੋਰਸ ਦੀ ਹੈਲੀਕਪਟਰ ਦੀ ਮੱਦਦ ਨਾਲ ਰਾਵੀ ਦਰਿਆ ਦੇ ਗੇਟਾਂ ਚ ਫਸੀ ਮ੍ਰਿਤਕ ਵਿਨੋਦ ਦੀ ਲਾਸ਼ ਕੱਢੀ - ਬੀਤੇ ਚਾਰ ਦਿਨ...