ਫ਼ਿਰੋਜ਼ਪੁਰ: ਕੈਂਟ ਯਤੀਮ ਖਾਨਾ ਨੇੜੇ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਮੁਲਜ਼ਮ ਨੂੰ ਕਾਬੂ ਕਰ 7 ਗ੍ਰਾਮ ਹੈਰੋਇਨ ਅਤੇ ਕਾਰ ਕੀਤੀ ਬਰਾਮਦ
Firozpur, Firozpur | Jul 28, 2025
ਕੈਂਟ ਯਤੀਮ ਖਾਨਾ ਨੇੜੇ ਪੁਲਿਸ ਵੱਲੋਂ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਚੈਕਿੰਗ ਦੌਰਾਨ ਸੱਤ ਗ੍ਰਾਮ ਹੈਰੋਇਨ ਇੱਕ ਕਾਰ ਸਮੇਤ ਨਸ਼ਾ ਤਸਕਰ ਕੀਤਾ...