ਖੰਨਾ: ਖੰਨਾ ਪਾਇਲ ਵਿਖੇ ਤੇਜਧਾਰ ਹਥਿਆਰ ਨਾਲ ਇਕ ਵਿਅਕਤੀ ਦਾ ਹੋਇਆ ਕਤਲ ਪੁਲਿਸ ਨੇ ਕੁਝ ਘੰਟਿਆਂ ਦੇ ਵਿੱਚ ਸੁਲਝਾਇਆ ਇੱਕ ਆਰੋਪੀ ਕਾਬੂ
ਖੰਨਾ ਪਾਇਲ ਵਿਖੇ ਤੇਜਧਾਰ ਹਥਿਆਰ ਨਾਲ ਇਕ ਵਿਅਕਤੀ ਦਾ ਹੋਇਆ ਕਤਲ ਪੁਲਿਸ ਨੇ ਕੁਝ ਘੰਟਿਆਂ ਦੇ ਵਿੱਚ ਸੁਲਝਾਇਆ ਇੱਕ ਆਰੋਪੀ ਕਾਬੂ ਅੱਜ 6 ਬਜੇ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਡੀਐਸਪੀ ਪਾਇਲ ਜਸਵਿੰਦਰ ਖਹਿਰਾ ਨੇ ਦੱਸਿਆ ਕਿ ਪੁਲਿਸ ਨੂੰ ਦੇਰ ਰਾਤ ਸੂਚਨਾ ਮਿਲੀ ਕੇ ਪਾਇਲ ਵਿਖੇ ਹਰ ਸੰਗਤ ਸਿੰਘ ਜੋਗੀ ਦਾ ਉਮਰ ਕਰੀਬ 35 ਸਾਲ ਦਾ ਤੇਜ ਧਾਰ ਹਥਿਆਰ ਨਾਲ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਤੇ ਪੁਲਿਸ ਵੱਲੋਂ ਕੁਝ ਘੰਟਿਆਂ ਦੇ ਵਿੱਚ ਹੀ ਮਾਮਲੇ ਨੂੰ ਸੁ