ਪਟਿਆਲਾ: ਸਮਾਣਾ ਦੇ ਗੁਰਇਆ ਕੰਡਾ ਮੁਹੱਲੇ ਵਿੱਚ ਬਰਸਾਤੀ ਪਾਣੀ ਨੂੰ ਲੈਕੇ ਗੁਆਂਢੀਆਂ ਚ ਹੋਈ ਲੜਾਈ,ਬਜੁਰਗ ਮਾਤਾ ਦੀ ਹੋਈ ਮੌਤ,ਪੁਲਿਸ ਨੇ ਮਾਮਲਾ ਕੀਤਾ ਦਰਜ
Patiala, Patiala | Sep 1, 2025
ਸਮਾਣਾ ਸ਼ਹਿਰ ਦੇ ਮੁਹੱਲਾ ਗੁਰਈਆਂ ਕੰਡਾ ਵਿੱਚ ਬਰਸਾਤੀ ਪਾਣੀ ਕੀ ਨਿਕਾਸੀ ਨੂੰ ਲੈ ਦੋ ਗਵਾਂਡੀਆਂ ਦੇ ਵਿੱਚ ਆਪਸੀ ਤਕਰਾਰਬਾਜ਼ੀ ਹੋਣ ਦਾ ਮਾਮਲਾ...