ਫਾਜ਼ਿਲਕਾ: ਪਿੰਡ ਵੱਲੇ ਸ਼ਾਹ ਉਤਾੜ ਵਿਖੇ ਪਾਣੀ ਨਾਲ ਭਰੇ ਖੇਤ ਵਿੱਚੋਂ ਸਮਾਨ ਕੱਢਣ ਗਏ ਕਿਸਾਨ ਦੇ ਸਿਰ ਤੇ ਡਿੱਗਿਆ ਬਿਜਲੀ ਦਾ ਖੰਭਾ, ਹੋਈ ਮੌਤ
Fazilka, Fazilka | Sep 4, 2025
ਸਰਹੱਦੀ ਇਲਾਕਿਆਂ ਦੇ ਵਿੱਚ ਲਗਾਤਾਰ ਸਤਲੁਜ ਦਾ ਪਾਣੀ ਕਹਿਰ ਮਚਾ ਰਿਹਾ ਹੈ । ਤਾਂ ਇਸੇ ਤਹਿਤ ਹੀ ਪਿੰਡ ਵੱਲੇਸ਼ਾਹ ਉਤਾੜ ਤੋਂ ਖਬਰ ਸਾਹਮਣੇ ਆਈ ਹੈ ।...