ਐਸਏਐਸ ਨਗਰ ਮੁਹਾਲੀ: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਵਿਗੜੀ ਤਬੀਅਤ, ਮੋਹਾਲੀ ਫੋਰਟਿਸ ਹਸਪਤਾਲ ਵਿੱਚ ਚੈਕਅਪ ਕਰਾਣ ਪੁੱਜੇ
SAS Nagar Mohali, Sahibzada Ajit Singh Nagar | Sep 5, 2025
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਵਿਗੜੀ ਹੈ ਜਿਸ ਤੋਂ ਬਾਅਦ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਚੈਕ ਅਪ ਕਰਵਾਉਣ ਵਾਸਤੇ ਪੁੱਜੇ ਹਨ।...