ਬਠਿੰਡਾ: ਬੱਸ ਸਟੈਂਡ ਵਿਖੇ ਪੰਜਵੇਂ ਦਿਨ ਵੀ ਕੱਚੇ ਕਾਮਿਆਂ ਦਾ ਧਰਨਾ ਜਾਰੀ
PRTC ਅਤੇ ਪਨਬਸ ਦੇ ਕੱਚੇ ਕੰਮ ਦੇ ਆਗੂਆਂ ਨੇ ਕਿਹਾ ਕਿ ਜੱਦ ਤੱਕ ਸਾਡੇ ਸਾਥੀ ਰਿਹਾ ਨੀ ਕੀਤੇ ਜਾਣਦੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸਾਡੇ ਵੱਲੋਂ ਧਰਨਾ ਜਾਰੀ ਰਹੇਗਾ ਨਾ ਉਹਨਾਂ ਵਿੱਚ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ।