ਬਰਨਾਲਾ: ਸੀਨੀਅਰ 'ਆਪ' ਆਗੂ ਸਿਸੋਦੀਆ ਦੇ 2027 ਦੀਆਂ ਚੋਣਾਂ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਵਿਧਾਇਕ ਕਾਲਾ ਢਿੱਲੋਂ ਨੇ ਏਡੀਸੀ ਨੂੰ ਦਿੱਤਾ ਮੰਗ ਪੱਤਰ
Barnala, Barnala | Aug 26, 2025
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਵੱਲੋਂ ਦਿੱਤੇ ਗਏ ਗੈਰ ਕਾਨੂੰਨੀ ਭਾਸ਼ਣ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੇ ਬਰਨਾਲਾ ਜਿਲੇ...