ਪਠਾਨਕੋਟ: ਪਠਾਨਕੋਟ ਦੇ ਨਿੱਜੀ ਹੋਟਲ ਵਿੱਚ ਆਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਕਟਰੀ ਰਾਮ ਕ੍ਰਿਸ਼ਨ ਓਝਾ ਹੜਾਂ ਤੋਂ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ
ਜ਼ਿਲ੍ਹਾ ਪਠਾਨਕੋਟ ਦੇ ਇੱਕ ਨਿਜੀ ਹੋਟਲ ਚ ਕਾਂਗਰਸ ਦੇ ਸੁਜਾਨਪੁਰ ਤੋਂ ਮੌਜੂਦਾ ਵਿਧਾਇਕ ਅਤੇ ਜਿਲਾ ਪ੍ਰਧਾਨ ਨਰੇਸ਼ ਪੂਰੀ ਦੀ ਅਗਵਾਈ ਹੇਠ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਆਲ ਇੰਡੀਆ ਨੈਸ਼ਨਲ ਕਾਂਗਰਸ ਕਮੇਟੀ ਦੇ ਸੈਕਟਰੀ ਰਾਮ ਕ੍ਰਿਸ਼ਨ ਔਜਾ ਮੁੱਖ ਤੌਰ ਤੇ ਪਹੁੰਚੇ ਇਸ ਮੌਕੇ ਕਾਂਗਰਸ ਦੀ ਸਮੂਹ ਲੀਡਰਸ਼ਿਪ ਉਥੇ ਮੌਜੂਦ ਰਹੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦੀਆ 3 ਵਜੇ ਦੇ ਕਰੀਬ ਰਾਮ ਕ੍ਰਿਸ਼ਨ ਓਜਾ ਨੇ ਸੰਗਠਨ