ਸਮਾਣਾ ਟ੍ਰੈਫਿਕ ਪੁਲਿਸ ਵੱਲੋਂ ਅੱਜ ਬਜ਼ਾਰਾਂ ਵਿੱਚ ਨਾਕਾਬੰਦੀ ਕਰਕੇ ਘੁੰਮ ਰਹੇ ਬੁਲਟ ਮੋਟਰਸਾਈਕਲ ਤੇ ਨੌਜਵਾਨ ਜੋ ਬੁਲਟ ਮੋਟਰਸਾਈਕਲ ਤੇ ਪਟਾਕੇ ਵਜਾ ਰਹੇ ਸਨ ਉਹਨਾਂ ਦੇ ਚਲਾਨ ਕੱਟੇ ਗਏ ਉਨਾਂ ਤੇ ਕਾਰਵਾਈ ਕਰਦਿਆਂ ਮੋਟਰਸਾਈਕਲ ਬਾਉਂਡ ਵੀ ਕੀਤੇ ਗਏ ਟ੍ਰੈਫਿਕ ਪੁਲੀਸ ਸਮਾਣਾ ਦੇ ਇੰਚਾਰਜ ਸੁਖਵਿੰਦਰ ਸਿੰਘ ਭਾਨਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਦਿਨ ਪ੍ਰਤੀ ਦਿਨ ਟ੍ਰੈਫਿਕ ਸਮੱਸਿਆ ਵੱਧ ਦੀ ਹੀ ਜਾ ਰਹੀ ਹੈ ਐੱਸਐੱਸਪੀ ਪਟਿਆਲਾ ਅਤੇ ਡੀਐਸਪੀ ਟਰੈਫਿਕ