ਡੇਰਾਬਸੀ: ਡੇਰਾਬੱਸੀ ਵਿਖੇ ਵਿਧਾਇਕ ਵੱਲੋਂ ਅਲੱਗ ਅਲੱਗ ਥਾਂ ਤੇ ਰਾਮਲੀਲਾ ਕਮੇਟੀ ਵੱਲੋਂ ਮਨਾਏ ਜਾਣ ਵਾਲੇ ਦੁਸ਼ਹਿਰੇ ਪ੍ਰੋਗਰਾਮ ਦੇ ਵਿੱਚ ਕੀਤੀ ਗਈ ਸ਼ਿਰਕਤ
ਅੱਜ ਦੁਸ਼ਹਿਰੇ ਦੇ ਤਿਆਰ ਮੌਕੇ ਡੇਰਾਬਸੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਲੱਗ ਅਲੱਗ ਰਾਮ ਲੀਲਾ ਕਮੇਟੀਆਂ ਵੱਲੋਂ ਤਿਆਰ ਕੀਤੇ ਗਏ ਦੁਸ਼ਹਿਰੇ ਦੇ ਪ੍ਰੋਗਰਾਮ ਦੇ ਵਿੱਚ ਕੁਝ ਅਤੇ ਆਯੋਜਕਾਂ ਦੀ ਪ੍ਰਸ਼ੰਸਾ ਕੀਤੀ ਗਈ