ਬਰਨਾਲਾ: ਤਪਾ ਵਿਖੇ ਇੱਕ 14 ਮਹੀਨਿਆਂ ਦੀ ਬੱਚੀ ਦੀ ਪਾਣੀ ਦੇ ਟੱਬ ਚ ਡੁੱਬਣ ਕਾਰਨ ਹੋਈ ਮੌਤ ਪਰਿਵਾਰ ਵਿੱਚ ਦੁੱਖ ਦਾ ਮਾਹੌਲ
ਤਪਾ ਵਿਖੇ ਇੱਕ ਛੋਟੀ ਜਿਹੀ 14 ਕੁ ਮਹੀਨਿਆਂ ਦੀ ਬੱਚੀ ਅਚਾਨਕ ਖੇਡਦੀ ਖੇਡਦੀ ਪਾਣੀ ਦੇ ਟੱਬ ਵਿੱਚ ਡਿੱਗ ਗਈ ਤਾਂ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਤਾਂ ਤੁਰੰਤ ਸਨੋ ਹਸਪਤਾਲ ਲਿਜਾਇਆ ਗਿਆ ਤੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ