ਮੂਨਕ: ਖਨੌਰੀ ਬਾਰਡਰ ਵਿਖੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਮੀਂਹ ਪੈਣ ਕਾਰਨ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ , ਕਿਸਾਨਾਂ ਨੇ ਕਿਹਾ ਹੌਂਸਲੇ ਬੁਲੰਦ
Moonak, Sangrur | Jan 12, 2025 ਖਨੌਰੀ ਬਾਰਡਰ ਉੱਪਰ ਵਾਹਿਗੁਰੂ ਵਾਹਿਗੁਰੂ ਚੱਲ ਰਹੇ ਅੰਦੋਲਨ ਵਿੱਚ ਕੁਦਰਤ ਦੀ ਮਾਰ ਭਾਰੀ ਮੀਂਹ ਨਾਲ ਹੋਏ ਹਾਲਾਤ ਖਰਾਬ ਕਿਸਾਨਾਂ ਦੇ ਤੰਬੂਆਂ ਵਿੱਚ ਬੜੇ ਪਾਣੀ ਬਾਲਣ ਹੋਇਆ ਗਿੱਲਾ ਇਸ ਮੌਕੇ ਸੜਕਾਂ ਉੱਪਰ ਉੱਚਾ ਤੰਬੂਆਂ ਦੇ ਵਿੱਚ ਟਰਾਲੀ ਵਿੱਚ ਰਹਿੰਦੇ ਕਿਸਾਨਾਂ ਦੀ ਹੋਈ ਬੜੀ ਮੁਸ਼ਕਿਲ ਸਾਰੇ ਕਿਸਾਨ ਕੀ ਕਹਿੰਦੇ ਨੇ ਜਰਾ ਸੁਣੋ