ਅੰਮ੍ਰਿਤਸਰ 2: ਹੁਸੈਨਪੁਰ ਚੌਂਕ ‘ਤੇ ਐਕਸਾਈਜ਼ ਤੇ ਪੁਲਿਸ ਦੀ ਵੱਡੀ ਕਾਰਵਾਈ, 40 ਪੇਟੀਆਂ ਮਹਿੰਗੀ ਸ਼ਰਾਬ ਬਰਾਮਦ
ਅੰਮ੍ਰਿਤਸਰ ਦੇ ਹੁਸੈਨਪੁਰਾ ਚੌਂਕ ‘ਤੇ ਐਕਸਾਈਜ਼ ਵਿਭਾਗ ਤੇ ਪੰਜਾਬ ਪੁਲਿਸ ਨੇ ਸਾਂਝਾ ਓਪਰੇਸ਼ਨ ਚਲਾਉਂਦਿਆਂ ਇੱਕ ਘਰ ਤੋਂ 40 ਪੇਟੀਆਂ ਮਹਿੰਗੀ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ। ਪੁਲਿਸ ਵੱਲੋਂ ਸ਼ਰਾਬ ਸਪਲਾਈ ਗਿਰੋਹ ਦੀ ਜਾਂਚ ਜਾਰੀ ਹੈ। ਸਥਾਨਕ ਲੋਕਾਂ ਨੇ ਕਾਰਵਾਈ ਦਾ ਸੁਆਗਤ ਕੀਤਾ।