ਫਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਲੋਹਾ ਬਜਾਰ ਵਿੱਚ ਚਾਹ ਲੇਟ ਹੋਈ ਤਾਂ ਚਾਹ ਵਾਲੇ ਵਿਅਕਤੀ ਦੇ ਮਾਰਿਆ ਚਾਕੂ
ਮੰਡੀ ਗੋਬਿੰਦਗੜ੍ਹ ਲੋਹਾ ਬਜਾਰ ਵਿੱਚ ਚਾਹ ਲੇਟ ਹੋਈ ਤਾਂ ਚਾਹ ਪੀਣ ਆਏ ਦੋ ਵਿਅਕਤੀਆਂ ਨੇ ਚਾਹ ਵਾਲਾ ਨਾਲ ਬਹਿਸ ਸ਼ੁਰੂ ਕਰ ਦਿੱਤੀ ਇਸੇ ਦੌਰਾਨ ਚਾਹ ਵਾਲੇ ਵਿਅਕਤੀ ਤੇ ਚਾਕੂ ਨਾਲ ਹਮਲਾ ਕਰਕੇ ਚਾਹ ਪੀਣ ਆਏ ਦੋ ਵਿਅਕਤੀਆਂ ਫਰਾਰ ਹੋ ਗਏ ਤੇ ਚਾਹ ਵਾਲਾ ਵਿਅਕਤੀ ਸਿਵਿਲ ਹਸਪਤਾਲ ਵਿੱਚ ਇਲਾਜ ਅਧੀਨ ਹੈ