ਰਾਮਪੁਰਾ ਫੂਲ: ਭਗਤਾ ਭਾਈਕਾ ਵਿਖੇ ਪੰਜਾਬ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ 26 ਪਰਿਵਾਰ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ , ਵਿਧਾਇਕ ਬਲਕਾਰ ਸਿੱਧੂ ਰਹੇ ਮੌਜੂਦ
Rampura Phul, Bathinda | Jul 6, 2025
ਹਲਕਾ ਰਾਮਪੁਰਾ ਫੂਲ ਤੋਂ ਐਮਐਲਏ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਅੱਜ 26 ਪਰਿਵਾਰ ਮੌਜੂਦਾ ਸਰਕਾਰ ਦੇ ਕੰਮਾਂ ਕਾਰਾਂ ਨੂੰ ਦੇਖਦੇ ਹੋਏ...