ਕਪੂਰਥਲਾ: ਭਾਖੜੀਆਣਾ ਫਾਇਰਿੰਗ ਮਾਮਲੇ ਚ 4 ਵਿਅਕਤੀ ਗਿ੍ਫ਼ਤਾਰ, 1 ਪਿਸਟਲ, 4 ਜਿੰਦਾ ਰੌਂਦ, ਮੋਟਰਸਾਈਕਲ ਤੇ 4 ਮੋਬਾਈਲ ਫੋਲ ਬਰਾਮਦ
Kapurthala, Kapurthala | Jul 18, 2025
ਜ਼ਿਲ੍ਹਾ ਪੁਲਿਸ ਨੇ ਪਿੰਡ ਭਾਖੜੀਆਣਾ ਵਿਖੇ ਫਾਇਰਿੰਗ ਕਰਨ ਦੇ ਮਾਮਲੇ ਨੂੰ ਹੱਲ ਕਰਦਿਆਂ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ...