ਲੁਧਿਆਣਾ ਪੂਰਬੀ: ਉਪਕਾਰ ਨਗਰ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ, 50,000 ਕੈਸ਼, ਸੋਨੇ ਦੇ ਜੇਵਰਾ ਚੋਰੀ ਕਰ ਹੋਏ ਫਰਾਰ
ਉਪਕਾਰ ਨਗਰ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ, 50,000 ਕੈਸ਼, ਸੋਨੇ ਦੇ ਜੇਵਰਾ ਚੋਰੀ ਕਰ ਹੋਏ ਫਰਾਰ,ਸੀਸੀਟੀਵੀ ਵੀਡੀਓ ਆਈ ਸਾਹਮਣੇ ਅੱਜ 1 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਨੇ ਦੱਸਿਆ ਕਿ ਉਹਨਾਂ ਦਾ ਘਰ ਲੁਧਿਆਣਾ ਦੇ ਉਪਕਾਰ ਨਗਰ ਇਲਾਕੇ ਵਿੱਚ ਹੈ ਅਤੇ ਕਲ ਰਾਤ ਓਹੋ ਆਪਣੇ ਦੂਸਰੇ ਘਰ ਪਰਿਵਾਰ ਸਮੇਤ ਗਏ ਹੋਏ ਸੀ ਜਿੱਥੇ ਬੀਤੀ ਰਾਤ ਚੋਰਾਂ ਨੇ ਉਹਨਾਂ ਦੇ ਘਰ ਦਾ ਤਾਲਾ ਤੋੜ ਕੇ 50,ਹਜਾਰ ਕੈਸ਼ ਸੋਨੇ ਚਾਂਦੀ ਦ