ਮਲੋਟ: ਆਰਪੀਆਈ ਦੀ ਮਲੋਟ ਵਿਖੇ ਹੋਈ ਮੀਟਿੰਗ ਵਿੱਚ ਮੁਕੱਦਰ ਐਸ ਸੀ ਮੋਰਚਾ ਮਲੋਟ ਦੇ ਪ੍ਰਧਾਨ ਅਤੇ ਜਸਪਾਲ ਕੌਰ ਮਹਿਲਾ ਮੋਰਚਾ ਲੰਬੀ ਦੇ ਪ੍ਰਧਾਨ ਨਿਯੁਕਤ
Malout, Muktsar | Jul 31, 2025
ਰਿਪਬਲਿਕਨ ਪਾਰਟੀ ਆਫ ਇੰਡੀਆ ਦੀ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਦੀ ਅਗਵਾਈ ਵਿੱਚ ਅੱਜ ਮਲੋਟ ਵਿਖੇ ਪਾਰਟੀ ਦਫਤਰ ਵਿਖੇ ਹੋਈ ਮੀਟਿੰਗ...