ਪਾਇਲ: ਦੋਰਾਹਾ ਗੁਰਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਰਾਮ ਸਿੰਘ ਰਾਣਾ ਨੇ ਕੀਤੀ ਅਪੀਲ, ਇੱਕ ਤਾਰੀਕ ਨੂੰ ਵੱਡੇ ਮਾਰਚ ਕੱਢਣ ਦਾ ਕੀਤਾ ਐਲਾਨ
Payal, Ludhiana | Sep 26, 2025 ਗੁਰਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਰਾਮ ਸਿੰਘ ਰਾਣਾ ਨੇ ਕੀਤੀ ਅਪੀਲ, ਇੱਕ ਤਾਰੀਕ ਨੂੰ ਵੱਡੇ ਮਾਰਚ ਕੱਢਣ ਦਾ ਕੀਤਾ ਐਲਾਨ ਸਰਬ ਧਰਮ ਜਥੇਬੰਦੀਆਂ ਨੂੰ ਪਟਿਆਲਾ ਪਹੁੰਚਣ ਦੀ ਕੀਤੀ ਐਲਾਨ, ਅੱਜ 5 ਵਜੇ ਕਿਸਾਨ ਅੰਦੋਲਨ ਵੇਲੇ ਸੁਰੱਖਿਆ ਵਿੱਚ ਆਏ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਸਰਬ ਧਰਮ ਸੰਸਥਾਵਾਂ ਨੂੰ ਇੱਕ ਸੱਦਾ ਦਿੱਤਾ ਗਿਆ ਜਿਸ ਵਿੱਚ ਰਾਮ ਸਿੰਘ ਰਾਣਾ ਵੱਲੋਂ ਗੁਰਜੀਤ ਸਿੰਘ ਖਾਲਸਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਹੋਰ