ਐਸਏਐਸ ਨਗਰ ਮੁਹਾਲੀ: ਰੋਟਰੀ ਕਲੱਬ ਮੋਹਾਲੀ ਵੱਲੋਂ ਹੜ ਪੀੜਤਾਂ ਦੀ ਮਦਦ ਵਾਸਤੇ ਢਾਈ ਲੱਖ ਰੁਪਏ ਦੀਆਂ ਦਵਾਈਆਂ ਡਿਪਟੀ ਕਮਿਸ਼ਨਰ ਨੂੰ ਕੀਤੀਆਂ ਗਈਆਂ ਭੇਟ
SAS Nagar Mohali, Sahibzada Ajit Singh Nagar | Sep 10, 2025
ਰੋਟਰੀ ਕਲੱਬ ਮੋਹਾਲੀ ਅਤੇ ਇਨਰ ਵ੍ਹੀਲ ਕਲੱਬ ਮੋਹਾਲੀ ਬਲਿਸਫੁੱਲ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ 2.5 ਲੱਖ ਰੁਪਏ ਦੀਆਂ ਦਵਾਈਆਂ ਜ਼ਿਲ੍ਹਾ ਪ੍ਰਸਾਸ਼ਨ...