ਫਤਿਹਗੜ੍ਹ ਸਾਹਿਬ: ਥਾਣਾ ਸਰਹਿੰਦ ਦੀ ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਕੀਤਾ ਕਾਬੂ
Fatehgarh Sahib, Fatehgarh Sahib | Aug 7, 2025
ਥਾਣਾ ਸਰਹਿੰਦ ਅਧੀਨ ਪੈਂਦੇ ਪਿੰਡ ਵਜ਼ੀਰਬਾਦ ਦੀ ਇੱਕ ਫੈਕਟਰੀ ਨਜ਼ਦੀਕ ਖੂਹ 'ਚੋਂ ਬਰਾਮਦ ਹੋਈ ਇੱਕ 35 ਸਾਲਾ ਠੇਕੇਦਾਰ ਦੀ ਲਾਸ਼ ਦੇ ਮਾਮਲੇ ਚ ਸਰਹਿੰਦ...