ਅੰਮ੍ਰਿਤਸਰ 2: ਅੰਮ੍ਰਿਤਸਰ ਪ੍ਰਸਾਸ਼ਨ ਵੱਲੋਂ ਹੜ੍ਹ ਪੀੜਤਾਂ ਤੇ ਪਸ਼ੂਆਂ ਲਈ ਅਜਨਾਲਾ ਨਜ਼ਦੀਕ ਰਾਹਤ ਕੈਂਪ ਸਥਾਪਤ, ਹੈਲਪਲਾਈਨ ਨੰਬਰ ਜਾਰੀ
Amritsar 2, Amritsar | Aug 28, 2025
ਰਾਵੀ ਦਰਿਆ ਦੇ ਪਾਣੀ ਨਾਲ ਅਜਨਾਲਾ ਹਲਕੇ ਦੇ ਪਿੰਡ ਹੜ੍ਹਾਂ ਹੇਠ ਆ ਗਏ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜਿਲ੍ਹਾ ਪ੍ਰਸਾਸ਼ਨ ਨੇ...