ਸੰਗਰੂਰ: ਸੰਗਰੂਰ ਅਨਾਜ ਮੰਡੀ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਕੀਤੀ ਰੈਲੀ
ਕਿਸਾਨਾਂ ਉੱਤੇ ਹੋਰ ਤਸ਼ੱਦਦ ਨੂੰ ਲੈ ਕੇ ਕਿਸਾਨ ਅਤੇ ਮਜ਼ਦੂਰਾਂ ਵੱਲੋਂ ਸੰਗਰੂਰ ਦੀ ਅਨਾਜ ਮੰਡੀ ਵਿੱਚ ਇੱਕ ਅਹਿਮ ਰੈਲੀ ਕੀਤੀ ਗਈ ਪੰਜਾਬ ਪੁਲਿਸ ਵੱਲੋਂ ਜੋ ਕਿਸਾਨਾਂ ਉੱਤੇ ਪਰਚੇ ਦਰਜ ਕੀਤੇ ਗਏ ਹਨ ਅਤੇ ਉਹਨਾਂ ਦੀ ਗਿਰਿਫਤਾਰੀ ਕੀਤੀ ਗਈ ਨ ਉਹਨਾਂ ਦੇ ਰਿਹਾਈ ਅਤੇ ਪਰਚੇ ਰੱਦ ਕਰਾਉਣ ਦੇ ਲਈ ਕਿਸਾਨਾਂ ਵੱਲੋਂ ਅੱਜ ਇਹ ਰੈਲੀ ਕੀਤੀ ਗਈ ਹੈ।