ਮਲੇਰਕੋਟਲਾ: ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਐਸਐਸਪੀ ਨੇ ਡੀਐਸਪੀ ਸਮੇਤ ਜ਼ਿਲ੍ਹੇ ਅੰਦਰ ਕਿਲ੍ਹਾ ਤੇ ਵੱਖ ਵੱਖ ਸੈਨਿਕਾਂ ਦੀਆਂ ਥਾਵਾਂ ਦੇਖੀਆਂ
ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਐਸ.ਐਸ.ਪੀ ਮਲੇਰਕੋਟਲਾ ਨੇ ਡੀ.ਐਸ.ਪੀ ਹੈੱਡਕੁਆਰਟਰ ਸਮੇਤ ਜ਼ਿਲ੍ਹੇ ਵਿੱਚ ਕਿਲ੍ਹਾ ਤੇ ਵੱਖ-ਵੱਖ ਥਾਵਾਂ 'ਤੇ ਅਰਧ ਸੈਨਿਕ ਬਲਾਂ ਦੇ ਰਿਹਾਇਸ਼ੀ ਟਿਕਾਣਿਆਂ ਦੀ ਚੈਕਿੰਗ ਕੀਤੀ ਅਤੇ ਐਸ.ਐਚ.ਓਜ਼ ਅਤੇ ਡਿਵੀਜ਼ਨ ਅਫ਼ਸਰਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਬਲਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।