ਜ਼ੀਰਾ: ਮੱਲੋ ਕੇ ਰੋਡ ਨਸ਼ਾ ਤਸਕਰ ਦੇ ਘਰ ਚੱਲਿਆ ਪੀਲਾ ਪੰਜਾ ਨਜਾਇਜ਼ ਕਬਜ਼ਾ ਕਰਕੇ ਉੱਪਰ ਸੜਕ ਉੱਪਰ ਬਣਾਇਆ ਮਕਾਨ ਕੀਤਾ ਢੈਹ ਢੇਰੀ
Zira, Firozpur | Jul 13, 2025
ਨਸ਼ਾ ਤਸਕਰ ਦੇ ਘਰ ਚੱਲਿਆ ਪੀਲਾ ਪੰਜਾ ਨਜਾਇਜ਼ ਕਬਜ਼ਾ ਕਰਕੇ ਸੜਕ ਤੇ ਬਣਿਆ ਮਕਾਨ ਕੀਤਾ ਢੈਹ ਢੇਰੀ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ...