ਫ਼ਿਰੋਜ਼ਪੁਰ: ਸ੍ਰੀ ਰਾਮ ਫਾਇਨਾਂਸ ਲਿਮਿਟਡ ਕੰਪਨੀ ਲਿਮਿਟਡ ਦੇ ਨੇੜੇ ਵਾਪਰਿਆ ਹਾਦਸਾ ਸੜਕ ਪਾਰ ਕਰਦੇ ਸਮੇਂ ਅਣਪਛਾਤੇ ਮੋਟਰਸਾਈਕਲ ਚਾਲਕ ਨੇ ਮਾਰੀ ਟਰੱਕ
ਸ੍ਰੀ ਰਾਮ ਫਨਾਇਸ ਲਿਮਿਟਡ ਕੰਪਨੀ ਦੇ ਨਜ਼ਦੀਕ ਵਾਪਰਿਆ ਹਾਦਸਾ ਸੜਕ ਪਾਰ ਕਰਦੇ ਸਮੇਂ ਅਣਪਛਾਤੇ ਮੋਟਰਸਾਈਕਲ ਚਾਲਕ ਨੇ ਮਾਰੀ ਟੱਕਰ ਤੇ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ ਘਟਨਾ ਦੁਪਹਿਰ 1 ਵਜੇ ਦੇ ਕਰੀਬ ਦੀ ਦੱਸੇ ਜਾ ਰਹੀ ਹੈ ਪੀੜਿਤ ਸਾਹਿਲ ਕੁਮਾਰ ਪੁੱਤਰ ਵਿਜੇ ਕੁਮਾਰ ਵਾਰਡ ਨੰਬਰ 23 ਮਿਸਤਰੀਆਂ ਵਾਲੀ ਗਲੀ ਵੱਲੋਂ ਬਿਆਨ ਦਰਜ ਕਰਵਾਇਆ ਹੈ ਮ੍ਰਿਤਕ ਬਲਵੀਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਸਤੀਏ ਵਾਲਾ।