ਮੁਕਤਸਰ: ਪਿੰਡ ਬੂੜਾ ਗੁੱਜਰ ਸਥਿਤ ਜ਼ਿਲ੍ਹਾ ਜੇਲ 'ਚ ਪੈਰੋਲ ਤੋਂ ਵਾਪਸ ਆਏ ਬੰਦੀ ਕੋਲੋਂ ਬਰਾਮਦ ਹੋਈਆਂ ਨਸ਼ੀਲੀ ਗੋਲੀਆਂ, ਮਾਮਲਾ ਦਰਜ਼
ਸ਼੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ ਵਿੱਚ ਐਨਡੀਪੀਐਸ ਐਕਟ ਦੇ ਮਾਮਲੇ ਵਿੱਚ 12 ਸਾਲ ਦੀ ਸਜ਼ਾ ਭੁਗਤ ਰਹੇ ਬੰਦੀ ਜਸਵਿੰਦਰ ਸਿੰਘ ਉਰਫ ਕਾਕਾ ਵਾਸੀ ਢਾਣੀ ਈਨਾ ਖੇੜਾ ਮਲੋਟ ਕੋਲੋਂ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਹਨ। ਉਕਤ ਵਿਅਕਤੀ ਅੱਠ ਹਫਤੇ ਦੀ ਪੈਰੋਲ ਤੋਂ ਬਾਅਦ ਜ਼ਿਲ੍ਹਾ ਜੇਲ ਵਿਖੇ ਪਹੁੰਚਿਆ ਸੀ। ਪੁਲਿਸ ਕੋਲੋਂ ਇਹ ਜਾਣਕਾਰੀ ਸ਼ਾਮ ਕਰੀਬ 5 ਵਜੇ ਹਾਸਿਲ ਹੋਈ