ਬਰਨਾਲਾ: ਯੁੱਧੂ ਨਸ਼ਿਆ ਵਿਰੁੱਧ ਮੁਹਿਮ ਦੇ ਚਲਦੇ ਇਥੇ ਸ਼ਹਿਰ ਵਿੱਚ ਕਾਸੋ ਆਪਰੇਸ਼ਨ ਤਹਿਤ ਗਈ ਚੈਕਿੰਗ ਐਸਐਸਪੀ ਰਹੇ ਮੌਜੂਦ
ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਚੱਲ ਰਿਹਾ ਅੱਜ ਬਰਨਾਲਾ ਦੀ ਸਿਆਸੀ ਵਸਤੀ ਵਿੱਚ ਕੀਤੀ ਗਈ ਚੈਕਿੰਗ ਕਾਸੋ ਆਪਰੇਸ਼ਨ ਤਹਿਤ ਲਗਾਤਾਰ ਚੈਕਿੰਗ ਜਾਰੀ ਐਸਐਸਪੀ ਬਰਨਾਲਾ ਰਹੇ ਮੌਕੇ ਤੇ ਮੌਜੂਦ ਕਿਹਾ ਕੋਈ ਨਸ਼ਾ ਤਸਕਰ ਨਹੀਂ ਬਖਸ਼ਿਆ ਜਾਵੇਗਾ।