ਤਰਨਤਾਰਨ: ਤਰਨ ਤਾਰਨ ਤੋਂ ਕਾਂਗਰਸ ਦੇ ਆਗੂ ਪ੍ਰਦੀਪ ਕੁਮਾਰ ਬਿੱਟੂ ਚੋਪੜਾ ਦੇ ਘਰੇ ਤੇ ਚੱਲੀ ਗੋਲੀ , ਬਿੱਟੂ ਚੋਪੜਾ ਨੂੰ ਫੋਨ ਕਰਕੇ ਮੰਗੀ ਜਾ ਰਹੀ ਸੀ ਫਰੌਤੀ
Tarn Taran, Tarn Taran | Jul 18, 2025
ਜਿਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਫਤਿਆਬਾਦ ਵਿਖੇ ਰਹਿਦੇ ਕਾਂਗਰਸੀ ਦੇ ਆਗੂ ਪ੍ਰਦੀਪ ਕੁਮਾਰ ਬਿੱਟੂ ਚੋਪੜਾ ਦੇ ਘਰ ਗੋਲੀ...