ਲੁਧਿਆਣਾ ਪੂਰਬੀ: ਸਰਾਬਾ ਨਗਰ PPCB ਮੈਂਬਰ ਬਣਾਉਣ ਦਾ ਝਾਂਸਾ ਦੇ ਕੇ 1 ਕਰੋੜ ਦੀ ਠੱਗੀ, ਲੁਧਿਆਣਾ ਦੇ ਕਾਰੋਬਾਰੀ ਨੂੰ ਆਪ ਦੇ ਲੀਡਰ ਬਣ ਕੇ ਮਿਲਿਆ ਸੀ ਆਰੋਪੀ
PPCB ਮੈਂਬਰ ਬਣਾਉਣ ਦਾ ਝਾਂਸਾ ਦੇ ਕੇ 1 ਕਰੋੜ ਦੀ ਠੱਗੀ, ਲੁਧਿਆਣਾ ਦੇ ਕਾਰੋਬਾਰੀ ਨੂੰ ਆਪ ਦੇ ਲੀਡਰ ਬਣ ਕੇ ਮਿਲਿਆ ਸੀ ਆਰੋਪੀ,ਪਿਤਾ ਪੁੱਤਰ ਤੇ ਐਫ ਆਈਆਰ ਦਰਜ ਅੱਜ 8 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਰਾਭਾ ਨਗਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਜਿਸ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਹੋਣ ਦਾ ਝਾਂਸਾ ਦੇ ਕੇ ਕਾਰੋਬਾਰੀ ਕੋਲੋਂ 1 ਕਰੋੜ ਰੁਪਏ ਦੀ ਠੱਗੀ ਕੀਤੀ ਗਈ ਇਹ ਐਫ ਆਈਆਰ ਲੁਧਿਆਣਾ ਦੇ ਮਾਡਲ ਟਾਊਨ ਐਸਟੇਸ਼ਨ ਵਿੱਚ ਰਹਿਣ ਵਾਲੇ ਨਰਿੰਦ