ਬਾਘਾ ਪੁਰਾਣਾ: ਥਾਣਾ ਸਮਾਲਸਰ ਦੀ ਪੁਲਿਸ ਪਾਰਟੀ ਨੇ ਦੁਰਾਨੇ ਗਸਤ ਇੱਕ ਮੁਲਜਮ ਨੂੰ ਗ੍ਰਿਫਤਾਰ ਕਰਕੇ ਪੰਜ ਗ੍ਰਾਮ ਹੈਰੋਇਨ 90 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ ਥਾਣਾ ਸਮਾਲਸਰ ਵਿੱਚ ਤਾਇਨਾਤ ਐਸਆਈ ਸੰਦੀਪ ਕੌਰ ਦੀ ਪੁਲਿਸ ਪਾਰਟੀ ਨੇ ਦੁਰਾਨੇ ਗਸਤ ਗੁਰਵਿੰਦਰ ਸਿੰਘ ਉਰਫ ਗੋਸ਼ਾ ਨੂੰ ਗਿਰਫਤਾਰ ਕਰਕੇ ਪੰਜ ਗ੍ਰਾਮ ਹੈਰੋਇਨ 90 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ ਥਾਣਾ ਸਮਾਲਸਰ ਵਿੱਚ ਕੀਤਾ ਮਾਮਲਾ ਦਰਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਕੀਤਾ ਜਾ ਰਿਹਾ ਹੈ ਹੋਰ ਰਿਮਾਂਡ ਹਾਸਲ ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫਸਰ ਨੇ ਦਿੱਤੀ ਜਾਣਕਾਰੀ