ਅੰਮ੍ਰਿਤਸਰ 2: ਅਜਨਾਲਾ ਇਲਾਕੇ ਦੇ ਵਿੱਚ ਛੋਟੇ ਜਿਹੇ ਬੱਚੇ ਨੂੰ ਰਾਹੁਲ ਗਾਂਧੀ ਵੱਲੋਂ ਭੇਜਿਆ ਗਿਆ ਇੱਕ ਸਾਈਕਲ
ਕੁਝ ਦਿਨ ਪਹਿਲਾਂ ਹੀ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਤੇ ਆਏ ਸੀ ਅਤੇ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਅਜਨਾਲਾ ਦੇ ਵਿੱਚ ਮੁਲਾਕਾਤ ਕੀਤੀ ਗਈ ਅਤੇ ਛੋਟੇ ਬੱਚੇ ਦਾ ਕਹਿਣਾ ਸੀ ਕਿ ਮੇਰਾ ਸਾਈਕਲ ਟੁੱਟ ਚੁੱਕਿਆ ਹੈ ਅਤੇ ਰਾਹੁਲ ਗਾਂਧੀ ਵੱਲੋਂ ਅੱਜ ਉਸ ਛੋਟੇ ਜਿਹੇ ਬੱਚੇ ਨੂੰ ਸਾਈਕਲ ਭੇਜਿਆ ਗਿਆ ਅਤੇ ਵੀਡੀਓ ਕੋਲ ਤੇ ਉਹਦੇ ਨਾਲ ਗੱਲ ਵੀ ਕੀਤੀ ਗਈ